LIVE Punjab Election Results (ਸਿੱਦਾ ਪ੍ਰਸਾਰਣ ਚੋਣਾ ਪੰਜਾਬ ੨੦੧੨)
Mar 6th
CLICK ON PLAY BUTTON AND ENJOY LIVE – PLEASE SHARE
Thank you for taking part in LIVE BoloIndia.com coverage! Please visit this site often for latest updates. We will post final results after 5 hours from now on (Right now : 01:00pm Indian time) by 6:00 pm Indian time. Thanks again and keep sharing and liking this website! - Raninder Singh s/o Amrinder Singh lost to Surjit Rakhra.
- CON 53 SAD 61 Other 03.
- Ajit singh kuhar Sad shahkot won by 5425.
- ਗਿੱਦੜਬਾਹਾ ਤੋਂ ਕਾਂਗਰਸ ਦੇ ਅਮਰਿੰਦਰ ਸਿੰਘ ਰਾਜਾ ਬੜਿੰਗ 13664 ਵੋਟਾਂ ਨਾਲ ਜੇਤੂ।
- ਆਦਮਪੁਰ ਤੋਂ ਅਕਾਲੀ ਦਲ ਦੇ ਪਵਨ ਕੁਮਾਰ ਟੀਨੂੰ 19,304 ਤੋਂ ਵੱਧ ਵੋਟਾਂ ਨਾਲ ਜੇਤੂ।
- Pawan kumar Tinu SAD adampur won by 19304.
- Gidarbaha Raja Amrinder Singh Won Manpreet Badal Lost Second Seat.
- Dinesh Singh Babbu Sujanpur BJP Won.
- Sunil Jakhar Abohar Cong Won.
- ਸ਼ਾਹਕੋਟ ਤੋਂ ਅਕਾਲੀ ਉਮੀਦਵਾਰ ਅਜੀਤ ਸਿੰਘ ਕੋਹਾੜ 5425 ਵੋਟਾਂ ਨਾਲ ਜੇਤੂ।
- ਨਕੋਦਰ ਤੋਂ ਅਕਾਲੀ ਦਲ ਦੇ ਗੁਰਪ੍ਰਤਾਪ ਸਿੰਘ ਵਡਾਲਾ 8000 ਵੋਟਾਂ ਨਾਲ ਜੇਤੂ।
- Jassi khangura lost his seat.
- Good News For Punjab No Dera Factor At This Time.
- Arvind Khana Dhuri of Congress Won.
- Nihalsingh wala Ajit Singh Sant of Congress Won.
- Bikram Majithia won by 47000 votes.
- ਜਲੰਧਰ ਪੱਛਮੀ ਸੀਟ ਤੋਂ ਭਾਜਪਾ ਉਮੀਦਵਾਰ ਭਗਤ ਚੁੰਨੀ ਲਾਲ ਜੇਤੂ।
- Bhagat Chunni lal BJP Jalandhar west won.
- Famous Singer Moh. Sadik Won From Bhadour.
- ਖਡੂਰ ਸਾਹਿਬ ਤੋਂ ਕਾਂਗਰਸੀ ਉਮੀਦਵਾਰ ਰਮਨਜੀਤ ਸਿੰਘ ਸਿੱਕੀ 2707 ਵੋਟਾਂ ਨਾਲ ਜੇਤੂ।
- Ramanjit singh sikki Congress khadur sahib won by 2707 votes.
- ਧਰਮਕੋਟ ਤੋਂ ਅਕਾਲੀ ਉਮੀਦਵਾਰ ਤੋਤਾ ਸਿੰਘ 4800 ਵੋਟਾਂ ਨਾਲ ਜੇਤੂ।
- Tota singh SAD Dharmkot won by 4800 Votes.
- ਜਲੰਧਰ ਤੋਂ ਅਵਤਾਰ ਹੈਨਰੀ ਹਾਰੇ, ਕੇ. ਡੀ. ਭੰਡਾਰੀ ਜੇਤੂ।
- Avtar Henry Lose seat, K.D bhandari won in jalandhar north.
- ਫਗਵਾੜਾ ਤੋਂ ਭਾਜਪਾ ਦੇ ਸੋਮ ਪ੍ਰਕਾਸ਼ 1100 ਵੋਟਾਂ ਨਾਲ ਜੇਤੂ।
- Som prakash BJP phagwara won by 1100 votes.
- ਜ਼ਿਲਾ ਬਰਨਾਲਾ ਤੋਂ ਤਿੰਨੋਂ ਸੀਟਾਂ ਕਾਂਗਰਸ ਦੀ ਝੋਲੀ ‘ਚ।
- Congress got 3 seats from Distt barnala.
- ਜਲੰਧਰ ਸੈਂਟਰਲ ਤੋਂ ਭਾਜਪਾ ਦੇ ਉਮੀਦਵਾਰ ਮਨੋਰੰਜਨ ਕਾਲੀਆ ਜੇਤੂ।
- Manoranjan kalia BJP jalandhar centeral won.
- ਧਰਮਕੋਟ ਤੋਂ ਅਕਾਲੀ ਉਮੀਦਵਾਰ ਤੋਤਾ ਸਿੰਘ 4800 ਵੋਟਾਂ ਨਾਲ ਜੇਤੂ।
- Tota singh SAD Dharmkot won by 4800 Votes.
- ਜਲੰਧਰ ਤੋਂ ਅਵਤਾਰ ਹੈਨਰੀ ਹਾਰੇ, ਕੇ. ਡੀ. ਭੰਡਾਰੀ ਜੇਤੂ।
- Avtar Henry Lose seat, K.D bhandari won in jalandhar north.
- Congress : Kewal Dhilon won from Barnala and Rana Gurmeet Sodhi won from Guru Har Sahai.
- Balbir Singh Sidhu of Congress won from Mohali by 16700.
- Madan Mohan Mittal of BJP won from Anandpur Sahib.
- Manoranjal Kalia Bjp and Gurdaspur Babehali Sad Won.
- Rana Gurjit Singh Won from Kapurthala.
- Manpreet Singh Iyali Won Dakha Seat.
- Manpreet Singh Badal Lost Moud Seat at 1328 votes.
- ਮੌੜ ਮੰਡੀ ਤੋਂ ਜਨਮੇਜਾ ਸਿੰਘ ਸੇਖੋਂ ਅਕਾਲੀ ਦਲ 1388 ਵੋਟਾਂ ਨਾਲ ਜੇਤੂ।
- Janmeja singh sekhon SAD Mandi morh won by 1388 votes.
- ਡੇਰਾ ਬੱਸੀ ਤੋਂ ਅਕਾਲੀ ਉਮੀਦਵਾਰ ਐਨ. ਕੇ. ਸ਼ਰਮਾ 11640 ਵੋਟਾਂ ਨਾਲ ਜੇਤੂ।
- N.K Sharma (SAD) Dera bassi won by 11640.
- CON 52 SAD 62 Other 03.
- Manpreet Singh Badal lost his seat.
- ਨਿਹਾਲ ਸਿੰਘ ਵਾਲਾ ਤੋਂ ਅਕਾਲੀ ਉਮੀਦਵਾਰ ਰਾਜਵਿੰਦਰ ਕੌਰ 599 ਵੋਟਾਂ ਨਾਲ ਅੱਗੇ।
- ਤਲਵੰਡੀ ਸਾਬੋ ਤੋਂ ਕਾਂਗਰਸੀ ਉਮੀਦਵਾਰ ਜੀਤ ਮਹਿੰਦਰ ਸਿੰਘ ਜੇਤੂ।
- Mahinder singh (congress Talwandi sabho) won.
- ਰਾਜਪੁਰ ਤੋਂ ਕਾਂਗਰਸੀ ਉਮੀਦਵਾਰ ਹਰਦਿਆਲ ਸਿੰਘ ਜੇਤੂ।
- Hardyal singh congress rajpura won.
- ਮੋਗਾ ਤੋਂ ਅਕਾਲੀ ਦਲ ਦੇ ਉਮੀਦਵਾਰ ਪੀ. ਐਸ. ਗਿੱਲ 3498 ਵੋਟਾਂ ਨਾਲ ਅੱਗੇ।
- ਬਾਘਾਪੁਰਾਣਾ ਤੋਂ ਅਕਾਲੀ ਉਮੀਦਵਾਰ ਮਹੇਸ਼ਇੰਦਰ ਸਿੰਘ 5000 ਵੋਟਾਂ ਨਾਲ ਅੱਗੇ।
- ਨਿਹਾਲ ਸਿੰਘ ਵਾਲਾ ਤੋਂ ਅਕਾਲੀ ਉਮੀਦਵਾਰ ਰਾਜਵਿੰਦਰ ਕੌਰ 599 ਵੋਟਾਂ ਨਾਲ ਅੱਗੇ।
- ਧਰਮਕੋਟ ਤੋਂ ਅਕਾਲੀ ਉਮੀਦਵਾਰ ਤੋਤਾ ਸਿੰਘ 4054 ਵੋਟਾਂ ਨਾਲ ਅੱਗੇ।
- ਬਠਿੰਡਾ ਸ਼ਹਿਰੀ ਤੋਂ ਅਕਾਲੀ ਉਮੀਦਵਾਰ ਸਰੂਪ ਸਿੰਘ ਲਾਲ 4330 ਵੋਟਾਂ ਨਾਲ ਅੱਗੇ।
- ਬਠਿੰਡਾ ਦਿਹਾਤੀ ਤੋਂ ਅਕਾਲੀ ਉਮੀਦਵਾਰ ਦਰਸ਼ਨ ਫੱਤਾ 1243 ਵੋਟਾਂ ਨਾਲ ਅੱਗੇ।
- ਰਾਮਪੁਰਾ ਫੂਲ ਤੋਂ ਅਕਾਲੀ ਉਮੀਦਵਾਰ ਸਿਕੰਦਰ ਸਿੰਘ ਮਲੂਕਾ 9000 ਵੋਟਾਂ ਨਾਲ ਅੱਗੇ।
- ਭੁੱਚੋ ਮੰਡੀ ਤੋਂ ਅਕਾਲੀ ਉਮੀਦਵਾਰ ਪ੍ਰੀਤਮ ਸਿੰਘ ਕੋਟਭਾਈ 266 ਵੋਟਾਂ ਨਾਲ ਅੱਗੇ।
- ਮੌੜ ਮੰਡੀ ਤੋਂ ਅਕਾਲੀ ਉਮੀਦਵਾਰ ਜਨਮੇਜਾ ਸੇਖਾਂ 2891 ਵੋਟਾਂ ਨਾਲ ਅੱਗੇ।
- ਨਵਾਂਸ਼ਹਿਰ ਤੋਂ ਕਾਂਗਰਸੀ ਉਮੀਦਵਾਰ ਗੁਰਇਕਬਾਲ ਕੌਰ 1962 ਵੋਟਾਂ ਨਾਲ ਅੱਗੇ।
- ਬੰਗਾ ਤੋਂ ਕਾਂਗਰਸੀ ਉਮੀਦਵਾਰ ਸੂੰਢ 3535 ਵੋਟਾਂ ਨਾਲ ਅੱਗੇ।
- CON 52 SAD 61 Other 04.
- Harmeet Singh Sidhu(SAD) from from Tarn Tarn by 4300 votes.
- ਤਰਨਤਾਰਨ ਤੋਂ ਅਕਾਲੀ ਦਲ ਦੇ ਉਮੀਦਵਾਰ ਹਰਮੀਤ ਸਿੰਘ ਸੰਧੂ 4300 ਵੋਟਾਂ ਨਾਲ ਜੇਤੂ।
- ਜੰਡਿਆਲਾ ਗੁਰੂ ਤੋਂ ਅਕਾਲੀ ਉਮੀਦਵਾਰ ਬਲਜੀਤ ਸਿੰਘ ਜਲਾਲ ਜੇਤੂ।
- Baljit singh jalal (SAD) jandiala guru won.
- Sadhu singh dharamsot(congress) Babha won by 22000 votes.
- ਨਾਭਾ ਤੋਂ ਕਾਂਗਰਸੀ ਉਮੀਦਵਾਰ ਸਾਧੂ ਸਿੰਧ ਧਰਮਸੋਤ 22000 ਵੋਟਾਂ ਨਾਲ ਜੇਤੂ।
- Sukhvir Singh Badal leading from JalalaBaad.
- ਅੰਮ੍ਰਿਤਸਰ (ਸਾਊਥ) ਤੋਂ ਅਕਾਲੀ ਦਲ ਦੇ ਇੰਦਰਬੀਰ ਸਿੰਘ ਬੁਲਾਰੀਆ 11000 ਵੋਟਾਂ ਨਾਲ ਜੇਤੂ ਕਰਾਰ।
- ਫਰੀਦਕੋਟ ਤੋਂ ਅਕਾਲੀ ਦਲ ਦੇ ਉਮੀਦਵਾਰ ਦੀਪ ਕੁਮਾਰ ਮਲਹੋਤਰਾ 2700 ਵੋਟਾਂ ਨਾਲ ਜੇਤੂ।
- Deep Malhotra (faridkot SAD) won by 2700.
- Inderbir singh Bularia SAD amritsar south won by 11000.
- Navjot Kaur Sidhu of Bjp Won.
- Capt. Amrinder Singh Won by 42000 votes.
- Lal Singh Sanour of Congress Won by 31000.
- CON 51 SAD 62 Other 04.
- ਮਜੀਠਾ ਹਲਕੇ ਤੋਂ ਅਕਾਲੀ ਉਮੀਦਵਾਰ ਬਿਕਰਮਜੀਤ ਸਿੰਘ ਮਜੀਠੀਆ 20000 ਵੋਟਾਂ ਨਾਲ ਜੇਤੂ।
- Bikram jeet singh Majithia (SAD – Majitha) won by 20000.
- CON 47 SAD 59 Other 03.
- CON 51 SAD 62 Other 03.
- ਬਲਾਚੌਰ ਤੋਂ ਅਕਾਲੀ ਉਮੀਦਵਾਰ ਚੌਧਰੀ ਨੰਦ ਲਾਲ 14734 ਵੋਟਾਂ ਨਾਲ ਜੇਤੂ.
- Choudhary Nand Lal (SAD balachour) won by 14734 Votes.
- Sukhwinder singh sukh (congress) from Raja sansi won by 1000 Votes.
- Cong 51 Sad 54 Bjp 7 PPP 1 Others 3.
- CON 50 SAD 62 Other 04.
- ਭਾਜਪਾ ਦੇ ਕੇ. ਡੀ. ਭੰਡਾਰੀ 3500 ਵੋਟਾਂ ਨਾਲ ਅੱਗੇ।
- ਧਰਮਕੋਟ ਤੋਂ ਅਕਾਲੀ ਉਮੀਦਵਾਰ ਤੋਤਾ ਸਿੰਘ 4400 ਵੋਟਾਂ ਨਾਲ ਅੱਗੇ।
- ਮੋਗੇ ਤੋਂ ਡੀ. ਜੀ. ਪੀ. ਪਰਮਦੀਪ ਗਿੱਲ 1500 ਵੋਟਾਂ ਨਾਲ ਅੱਗੇ।
- ਬਾਘਾਪੁਰਾਣਾ ਤੋਂ ਅਕਾਲੀ ਦਲ 3000 ਵੋਟਾਂ ਤੋਂ ਅੱਗੇ।
- ਬਰਨਾਲਾ ਤੋਂ ਕੇਵਲ ਸਿੰਘ ਢਿੱਲੋਂ ਕਾਂਗਰਸ 6700 ਵੋਟਾਂ ਤੋਂ ਅੱਗੇ।
- ਭਦੌੜ ਤੋਂ ਕਾਂਗਰਸੀ ਉਮੀਦਵਾਰ ਮੁਹੰਮਦ ਸਦੀਕ 4500 ਵੋਟਾਂ ਨਾਲ ਅੱਗੇ।
- ਮਹਿਲ ਕਲਾਂ ਕਾਂਗਰਸੀ ਉਮੀਦਵਾਰ ਬੀਬੀ ਹਰਚੰਦ ਕੌਰ 4300 ਵੋਟਾਂ ਨਾਲ ਅੱਗੇ।
- ਬੀਬੀ ਜਗੀਰ ਕੌਰ ਭੁਲੱਥ ਤੋਂ 8299 ਵੋਟਾਂ ਨਾਲ ਅੱਗੇ।
- Om Prakash (Amritsar Center) won by 14000 votes.
- Hardial Kamboj of Congress And Jeet Mohinder Sidhu of Congress Won.
- ਨਕੋਦਰ ਤੋਂ ਅਕਾਲੀ ਦਲ ਦੇ ਗੁਰਪ੍ਰਤਾਪ ਸਿੰਘ ਵਡਾਲਾ 2292 ਵੋਟਾਂ ਨਾਲ ਅੱਗੇ ਚੱਲ ਰਹੇ ਹਨ।
- CON 46 SAD 63 Other 07.
- ਰਾਜਾਸਾਂਸੀ ਤੋਂ ਸੁਖਜਿੰਦਰ ਸਿੰਘ ਸੁਖ ਸਰਕਾਰੀਆ ਕਾਂਗਰਸ 200 ਵੋਟਾਂ ਤੋਂ ਅੱਗੇ।
- ਵਿਕਰਮਜੀਤ ਸਿੰਘ ਮਜੀਠੀਆ ਮਜੀਠਾ ਤੋਂ 570 ਵੋਟਾਂ ਨਾਲ ਅੱਗੇ।
- ਸਰਦੂਲਗੜ੍ਹ ਤੋਂ ਅਜੀਤ ਸਿੰਘ ਮੋਫਰ ਕਾਂਗਰਸ 818 ਵੋਟਾਂ ਨਾਲ ਅੱਗੇ।
- ਬੁਢਲਾਡਾ ਤੋਂ ਸਤਪਾਲ ਕਾਂਗਰਸ 1304 ਵੋਟਾਂ ਨਾਲ ਅੱਗੇ।
- ਮਾਨਸਾ ਤੋਂ ਕਾਂਗਰਸੀ ਉਮੀਦਵਾਰ ਗੁਰਪ੍ਰੀਤ ਕੌਰ 3005 ਵੋਟਾਂ ਨਾਲ ਅੱਗੇ।
- ਮਾਨਸਾ ਤੋਂ ਕਾਂਗਰਸ ਲੀਡ ਕਰ ਰਹੀ ਹੈ।
- ਗੁਰਦਾਸਪੁਰ ਅਤੇ ਸ੍ਰੀ ਹਰਗੋਬਿੰਦਪੁਰ ਤੋਂ ਅਕਾਲੀ ਦਲ ਅੱਗੇ।
- ਦੀਨਾਨਗਰ, ਕਾਦੀਆਂ, ਬਟਾਲਾ, ਫਤਿਹਗੜ੍ਹ ਚੂੜੀਆਂ, ਡੇਰਾ ਬਾਬਾ ਨਾਨਕ ਤੋਂ ਕਾਂਗਰਸ ਅੱਗੇ ।
- ਰਾਜਾਸਾਂਸੀ ਤੋਂ ਵੀਰ ਸਿੰਘ ਲੋਪੋਕੇ 1000 ਵੋਟਾਂ ਤੋਂ ਅੱਗੇ।
- ਨਵਜੋਤ ਕੌਰ ਅੰਮ੍ਰਿਤਸਰ ਪੂਰਬੀ 3400 ਵੋਟਾਂ ਨਾਲ ਲੀਡ ਕਰ ਰਹੀ ਹੈ।
- CON 44 SAD 64 Other 4.
- ਲਹਿਰਾਗਾਗਾ ਤੋਂ ਕਾਂਗਰਸ 400 ਵੋਟਾਂ ਤੋਂ ਅੱਗੇ.
- ਸੁਨਾਮ ਤੋਂ ਅਕਾਲੀ ਉਮੀਦਵਾਰ 400 ਵੋਟਾਂ ਤੋਂ ਅੱਗੇ.
- ਚੌਥੇ ਦੌਰ ਤੋਂ ਬਾਅਦ ਧਰਮਕੋਟ ਤੋਂ ਅਕਾਲੀ ਦਲ ਦੇ ਤੋਤਾ ਸਿੰਘ 3850 ਵੋਟਾਂ ਤੋਂ ਅੱਗੇ.
- ਅਕਾਲੀ ਉਮੀਦਵਾਰ ਬੀਬੀ ਜਗੀਰ ਕੌਰ ਭੁਲੱਥ 4611 ਵੋਟਾਂ ਨਾਲ ਅੱਗੇ.
- ਅੰਮ੍ਰਿਤਰ ਵੈਸਟ ਤੋਂ ਡਾ. ਰਾਜ ਕੁਮਾਰ ਕਾਂਗਰਸ 1500 ਵੋਟਾਂ ਤੋਂ ਅੱਗੇ.
- ਜੰਡਿਆਲਾ ਗੁਰੂ ਤੋਂ ਅਕਾਲੀ ਉਮੀਦਵਾਰ 3000 ਵੋਟਾਂ ਤੋਂ ਅੱਗੇ.
- ਅੰਮ੍ਰਿਤਸਰ ਪੂਰਬੀ ਤੋਂ ਨਵਜੋਤ ਕੌਰ ਸਿੱਧੂ 3000 ਵੋਟਾਂ ਤੋਂ ਅੱਗੇ.
- ਸ਼ਾਹਕੋਟ ਤੋਂ ਅਕਾਲੀ ਦਲ ਦੇ ਅਜੀਤ ਸਿੰਘ ਕੋਹਾੜ ਤੀਜੇ ਗੇੜ ‘ਚ 419 ਵੋਟਾਂ ਨਾਲ ਅੱਗੇ.
- ਫਿਲੌਰ ਤੋਂ ਅਵਿਨਾਸ਼ ਚੰਦਰ 9508 ਵੋਟਾਂ ਜਦਕਿ ਕਾਂਗਰਸ ਦੇ ਚੌਧਰੀ ਨੂੰ 7984 ਵੋਟਾਂ ਮਿਲੀਆਂ ਹਨ.
- ਨਕੋਦਰ ਤੋਂ ਅਕਾਲੀ ਦਲ ਦੇ ਗੁਰਪ੍ਰਤਾਪ ਸਿੰਘ ਵਡਾਲਾ 2292 ਵੋਟਾਂ ਨਾਲ ਅੱਗੇ ਚੱਲ ਰਹੇ ਹਨ.
- ਅਟਾਰੀ ਵਿਧਾਨ ਸਭਾ ਤੋਂ ਗੁਲਜਾਰ ਸਿੰਘ ਰਣੀਕੇ 2000 ਵੋਟਾਂ ਨਾਲ ਅੱਗੇ.
- CON 41 SAD 67 Other 3.
- ਲੰਬੀ ਤੋਂ ਪ੍ਰਕਾਸ਼ ਸਿੰਘ ਬਾਦਲ 2000 ਵੋਟਾਂ ਤੋਂ ਅੱਗੇ.
- ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਲੰਬੀ ਹਲਕੇ ਤੋਂ 2000 ਵੋਟਾਂ ਤੋਂ ਅੱਗੇ ਚੱਲ ਰਹੇ ਹਨ।.
- ਗੁਰਦਾਸਪੁਰ ‘ਚ ਦੇ ਰੁਝਾਨ.
- ਗੁਰਦਾਸਪੁਰ ਤੋਂ ਸ਼੍ਰੋਮਣੀ ਅਕਾਲੀ ਦਲ 3000.
- ਦੀਨਾਨਗਰ ਤੋਂ ਭਾਜਪਾ 40 ਵੋਟਾਂ ਨਾਲ ਲੀਡ ਕਰ ਰਹੀ ਹੈ।.
- ਕਾਦੀਆਂ ਤੋਂ ਕਾਂਗਰਸ 800 ਵੋਟਾਂ ਤੋਂ ਲੀਡ ਕਰ ਰਹੀ ਹੈ.
- ਫਤਿਹਗੜ੍ਹ ਚੂੜੀਆਂ ਕਾਂਗਰਸ 1400 ਵੋਟਾਂ ਨਾਲ ਲੀਡ ਕਰ ਰਹੀ ਹੈ.
- ਡੇਰਾ ਬਾਬਾ ਨਾਨਕ ਕਾਂਗਰਸ ਅੱਗੇ ਹੈ.
- ਅਟਾਰੀ ਤੋਂ ਅਕਾਲੀ ਦਲ ਦੇ ਗੁਲਜਾਰ ਸਿੰਘ ਰਣੀਕੇ 400 ਵੋਟਾਂ ਤੋਂ ਅੱਗੇ.
- ਅੰਮ੍ਰਿਤਸਰ ਨਾਰਥ ਤੋਂ ਭਾਜਪਾ ਉਮੀਦਵਾਰ ਅਨਿਲ ਜੋਸ਼ੀ 3500 ਵੋਟਾਂ ਤੋਂ ਅੱਗੇ .
- Akali Dal will make majority in Punjab.
- CON 42 SAD 64 PPP 1 Other 3.
- ਮਜੀਠਾ ਤੋਂ ਵਿਕਰਮਜੀਤ ਸਿੰਘ ਮਜੀਠੀਆ 8000 ਵੋਟਾਂ ਤੋਂ ਲੀਡ ਕਰ ਰਹੇ ਨੇ.
- ਬਰਨਾਲਾ ਤੋਂ ਕਾਂਗਰਸ 3500 ਵੋਟਾਂ ਅੱਗੇ.
- ਭਦੌੜ ਤੋਂ ਮੁਹੰਮਦ ਸਦੀਕ 3637 ਵੋਟਾਂ ਨਾਲ ਅੱਗੇ.
- ਮਾਹਲਕਲਾਂ ਤੋਂ ਬੀਬੀ ਹਰਚੰਦ ਕੌਰ 2535 ਵੋਟਾਂ ਤੋਂ ਅੱਗੇ.
- ਕੇ. ਡੀ. ਭੰਡਾਰੀ ਭਾਜਪਾ ਜਲੰਧਰ ਨਾਰਥ ਤੋਂ ਅੱਗੇ.
- ਅੰਮ੍ਰਿਤਸਰ ਓਮ ਪ੍ਰਕਾਸ਼ ਸੋਨੀ 3500 ਵੋਟਾਂ ਤੋਂ ਅੱਗੇ.
- ਡਾ. ਰਾਜ ਕੁਮਾਰ ਵੇਰਕਾ 1300 ਵੋਟਾਂ ਤੋਂ ਅੱਗੇ.
- ਨਵਜੋਤ ਕੌਰ ਸਿੱਧੂ 1300 ਵੋਟਾਂ ਤੋਂ ਅੱਗੇ.
- ਇੰਦਰਬੀਰ ਸਿੰਘ ਬੁਲਾਰੀਆ ਅੰਮ੍ਰਿਤਸਰ ਦੱਖਣੀ ਤੋਂ 800 ਵੋਟਾਂ.
- ਭੁਲੱਥ ਤੋਂ ਅਕਾਲੀ ਦਲ ਦੀ ਬੀਬੀ ਜਗੀਰ ਕੌਰ 6179.
- ਕਾਂਗਰਸ ਦੇ ਸੁਖਪਾਲ ਸਿੰਘ ਖਹਿਰਾ 3393.
- ਬੀਬੀ ਜਗੀਰ ਕੌਰ 2786 ਵੋਟਾਂ ਨਾਲ ਅੱਗੇ.
- ਤੀਜੇ ਗੇੜ ‘ਚ ਤੋਤਾ ਸਿੰਘ ਧਰਮਕੋਟ ਤੋਂ ਅੱਗੇ.
- ਅਨਿਲ ਜੋਸ਼ੀ ਅੰਮ੍ਰਿਤਸਰ ਨਾਰਥ (ਭਾਜਪਾ) 1000 ਵੋਟਾਂ ਤੋਂ ਅੱਗੇ.
- Cong 40 Sad 68 Others 2.
- Cong 37 Sad 60 Bjp 7 PPP 1 Others 2.
- ਬਲਾਚੌਰ ਤੋਂ ਅਕਾਲੀ ਦਲ ਦੇ ਨੰਦਲਾਲ 8276 ਵੋਟਾਂ ਨਾਲ ਤੀਜੇ ਗੇੜ ‘ਚ ਅੱਗੇ ਹਨ
- ਨਵਾਂਸ਼ਹਿਰ ਤੋਂ ਅਕਾਲੀ ਦਲ ਦੀ ਸਤਿੰਦਰ ਕੌਰ ਕਰੀਹਾ ਦੂਜੇ ਗੇੜ ‘ਚ 326 ਵੋਟਾਂ ਨਾਲ ਅਗੇ ਹੈ।
- Cong 51, Sad 55, Others 11.
- Manpreet Singh Badal Moud Leading (PPP).
- Tota Singh Trailing From Dharmkot (Sad).
- Cong 33, Sad 47, Bjp 4, PPP 1 Others 4.
- Jagir Kaur Leading From Bhulath (Sad)
- Upinderjit Kaur Leding From Sultanpur.
- Cong 19 Sad 23 PPP 4 Others 2.
WE ARE UPDATING THIS PAGE EVERY MINUTE – PLEASE REFRESH THIS PAGE FOR LATEST!
- Thanks for your love.
T Dhami.
____________________________________________________________________
Rabba Mereya – FULL SONG Ustad Puran Shah Koti & Master Saleem OFFICIAL VIDEO HD
Feb 9th
Rabba Mereya – FULL SONG Ustad Puran Shah Koti & Master Saleem OFFICIAL VIDEO HD
Title: Rabba Mereya
singer: Ustad Puran Shah Koti, Master Saleem, Parvez Peji
music: Babloo Kumar
editor: Baljinder Muhar
director: J Cee Dhanoa
label: Sony Music
Most Awaited Album Of The Punjabi Music Industry “RABBA MEREYA” Featuring Master Saleem ,Dr.Jaspinder Narula,Nachhatar Gil;l,Jissi Sidhu,Amrinder Gill,Romy Ranjan,Pervz Peji,Arvinder Singh,Sonu Kakkar,Surmeet,Kulvinder Kally.


