Admin
This user hasn't shared any biographical information
Posts by Admin
ਭੁੱਲਕੇ ਇਸ ਰੰਗਲੀ ਦੁਨੀਆ ਨੂੰ, ਬਸ ਕਿਸੇ ਦਾ ਹੋਣ ਨੂੰ ਜੀ ਕਰਦਾ, ਰੱਖਕੇ ਅਪਣਾ ਸਿਰ ਕਿਸੇ ਦੇ ਮੋਡੇ ਤੇ, ਹੁਣ ਮੇਰਾ ਰੋਣ ਨੂੰ ਜੀ ਕਰਦਾ, ਬਹੁਤ ਕੱਲੇਆਂ ਕੱਟ ਲਏ ਦਿਨ, ਹੁਣ ਕਿਸੇ ਦਾ ਹੋਣ ਨੂੰ ਜੀ ਕਰਦਾ, ਜੇ ਆਇਆ ਕਰੇ ਉਹ ਸੁਪਨੇ ਵਿੱਚ, ਮੇਰਾ ਸਾਰੀ ਉਮਰ ਸੌਣ ਨੂੰ ਜੀ ਕਰਦਾ…..
Oct 17th






