Quotes
In this category you will find Punjabi quotes.
ਘਰ ਦੀ ਬਣੀ ਦੇਸੀ ਘਿਉ ਦੀ ਮਿਠਾਈ ਤੇ ਪਰੌਠੇ ਲੈਕੇ ਜਦੋ “ਮਾ-ਬਾਪ” ਕਾਲਜ ’ਚ ਪੜਦੇ ਆਪਣੇ ਪੁੱਤਰ ਨੂੰ ਮਿਲਣ ਗਏ ਤਾਂ ਉਹਨਾਂ ਨੂੰ ਸਾਦੇ ਕੱਪੜਿਆ ’ਚ ਦੇਖ ਕੇ ਇੱਕ ਕੁੜੀ ਨੇ ਪੁੱਛਿਆ “who r they?” ਲੜਕੇ ਨੇ ਕਿਹਾ “they r d servants from my village” “ਮਾ-ਬਾਪ” ਦੀਆ ਅੱਖਾਂ ’ਚ ਖੁਸ਼ੀ ਦੇ ਹੁੰਝੂ ਆ ਗਏ ਕਿ ਸਾਡਾ ਪੁੱਤਰ ਅੰਗਰੇਜੀ ਬੋਲਣ ਲੱਗ ਗਿਆ…………
Jan 2nd





